Yaari – Nikk , Feat. Avneet Kaur

Yaari – Nikk , Feat. Avneet Kaur

Download Yaari – Nikk , Feat. Avneet Kaur Ringtone

Yaari – Nikk , Feat. Avneet Kaur  Ringtone

Yaari – Nikk , Feat. Avneet Kaur  Video


Yaari – Nikk , Feat. Avneet Kaur  Lyrics

ਥੋੜ੍ਹਾ feeling’ਆਂ ਦਾ ਰੱਖ ਲਈ ਧਿਆਨ ਵੇ
ਕਰੀ ਇੰਨਾ ਕਾ ਤੂੰ ਇੱਕ ਐਹਸਾਨ ਵੇ
ਏਹ ਉਮੀਦ, ਕਦੇ ਸਾਥ ਨਹੀਓ ਛੱਡੇਗਾ
ਜਾਣ ਬਣਕੇ, ਤੂੰ ਜਾਣ ਨਹੀਓ ਕੱਢੇਗਾ
(ਬਣਕੇ, ਤੂੰ ਜਾਣ ਨਹੀਓ ਕੱਢੇਗਾ)
ਮਾਸੂਮਿਅਤ ਲੁੱਟ ਜੇ ਗਈ, ਹਾਸਾ ਉਡ ਜੂੰ ਚਿਹਰੇ ਤੋਂ
ਤੂੰ ਯਾਰੀ ਤਾਂ ਲਾਵੀ, ਜੇ ਨਿਭੂੰਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ, ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀ, ਜੇ ਨਿਭੂੰਗੀ ਤੇਰੇ ਤੋਂ
Nikk, ਹੌਲੀ-ਹੌਲੀ ਮੇਰੀ ਕਮਜ਼ੋਰੀ ਬਣ ਜੀ ਨਾ
ਮੈਂਨੂੰ ਬਿਣਾ ਦੱਸੇ, ਕਿਸੇ ਦਾ ਤੂੰ ਚੋਰੀ ਬਣ ਜੀ ਨਾ
ਹੌਲੀ-ਹੌਲੀ ਮੇਰੀ ਕਮਜ਼ੋਰੀ ਬਣ ਜੀ ਨਾ
ਮੈਂਨੂੰ ਬਿਣਾ ਦੱਸੇ, ਕਿਸੇ ਦਾ ਤੂੰ ਚੋਰੀ ਬਣ ਜੀ ਨਾ
ਸਦਾ ਹੀ ਲਕੋ ਕੇ ਰਖੀ ਦੁੱਖਾਂ ਦੇ ਹਨੇਰੇ ਤੋਂ
ਤੂੰ ਯਾਰੀ ਤਾਂ ਲਾਵੀ, ਜੇ ਨਿਭੂੰਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ, ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀ, ਜੇ ਨਿਭੂੰਗੀ ਤੇਰੇ ਤੋਂ
ਜਿੰਨਾ ਤੂੰ ਕਰੇਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨ੍ਹੀ ਖੜੂੰਗਾ, ਤੇਰੇ ਨਾਲ ਮੈਂ ਖੜੂੰਗੀ
ਓ, ਜਿੰਨਾ ਤੂੰ ਕਰੇਗਾ, ਤੈਥੋਂ ਵੱਧ ਕੇ ਕਰੂੰਗੀ
ਜਿੱਥੇ ਕੋਈ ਨ੍ਹੀ ਖੜੂੰਗਾ, ਤੇਰੇ ਨਾਲ ਮੈਂ ਖੜੂੰਗੀ
ਤਾਂ ਵੀ ਜੇ ਸ਼ੱਕ ਐ ਤੈਨੂੰ, ਪੁੱਛ ਲਾ ਰੱਬ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀ, ਜੇ ਨਿਭੂੰਗੀ ਤੇਰੇ ਤੋਂ
ਸਾਂਭ ਵੀ ਨਹੀਂ ਹੋਣਾ, ਦਿਲ ਟੁੱਟਿਆ ਮੇਰੇ ਤੋਂ
ਤੂੰ ਯਾਰੀ ਤਾਂ ਲਾਵੀ, ਜੇ ਨਿਭੂੰਗੀ ਤੇਰੇ ਤੋਂ
Composer: Nikk

Leave a comment

Your email address will not be published. Required fields are marked *

*
*

This site uses Akismet to reduce spam. Learn how your comment data is processed.