Teri Naar : Nikk Ft Avneet Kaur | Rox A
Table of Contents
Teri Naar : Nikk Ft Avneet Kaur | Rox A Ringtone
Teri Naar : Nikk Ft Avneet Kaur | Rox A Video
Teri Naar : Nikk Ft Avneet Kaur | Rox A Lyrics
All of my feelings, come with you. All of my moments, spent with you. (ਮੇਰੀਆਂ ਸਾਰੀਆਂ ਭਾਵਨਾਵਾਂ, ਤੁਹਾਡੇ ਨਾਲ ਜੁੜੀਆਂ ਹਨ, ਮੇਰੇ ਸਾਰੇ ਪਲ, ਤੁਹਾਡੇ ਨਾਲ ਬੀਤੇ ਹਨ) ਦੱਸ ਵੇ ਲੜਾਈ ਯਾਰਾ ਕਿੱਥੇ ਨੀ ਹੁੰਦੀ, ਤੇਰੇ ਬਿਨਾ ‘mood-off’ ਤੇਰੇ ਪਿਆਰ ਦਾ, ਜਿੱਦੇ ਦਾ ਤੂੰ ਮੇਰੇ ਨਾਲ ਰੁੱਸ ਕੇ ਗਿਐਂ, ਖਾਦਾਂ ਨਈ ਮੈਂ ਕੁਝ ਓਸ ਐਤਵਾਰ ਦਾ, ਮੈਂਨੂੰ ਦਿਲੋਂ ਪਿਆਰ, ਮੈਂਨੂੰ ਦਿਲੋਂ ਪਿਆਰ, ਮੈਂਨੂੰ ਦਿਲੋਂ ਪਿਆਰੇ ਤੇਰੇ ਨਾਲ ਏ ਸੋਨਿਆ, ਵੈਸੇ ਅਗੇ-ਪਿੱਛੇ ਮੁੰਡੇ ਤਾਂ ਹਜਾਰ ਐ, ਜਿਨ੍ਹਾਂ ਗੁੱਸਾ ਕਰਦੀ ਏ ਤੇਰੀ ਨਾਰ ਵੇ, ਓਨੂੰ ਓਧੋਂ ਵੱਧ ਤੇਰੇ ਨਾਲ ਪਿਆਰ ਏ, All of my feelings, come with you. All of my moments, spent with you. ਹੋ ਗੁੱਸੇ ਵਿਚ ਸੋਨਿਆ ਤੂੰ ਚੰਗਾ ਬੜਾ ਲੱਗੇਂ, ਤਾਹੀਂ ‘irritate’ ਕਰਾਂ ਮੈਂ, ਤੈਨੂੰ ਕਦੇ-ਕਦੇ ਤਾਂ ਮਨਾਉਣਾ ਚਾਹੀਦਾ, ‘Ignorance’ ਨੂੰ ‘hate’ ਕਰਾਂ ਮੈਂ, ਚੁਪ ਜੇ ਮੈਂ ਝੂਟ ਤਾਂ ਜਨਾਬ ਕਹੋ ਨਾ, ਕਲ ਰਾਤੀ ਕਿਥੇ ਸੀ ਜਵਾਬ ਦਿਓ ਨਾ, ਕਿਸੈ ਹੋਰ ਪਿੱਛੇ ਕਿਸੀ ਹੋਰ ਪਿੱਛੇ, ਕਿਸ ਹੋਰ ਪਿੱਛੇ ਜਾਂਦੀ ਜੇ ਮੈਂ ਦੇਖ ਲਈ, ਤੇਰੀ ਅੱਗ ਲਾਕੇ ਫੂਕ ਦੇਣੀ ਕਾਰ ਏ, ਜਿਨ੍ਹਾਂ ਗੁੱਸਾ ਕਰਦੀ ਏ ਤੇਰੀ ਨਾਰ ਵੇ, ਓਨੂੰ ਓਧੋਂ ਵੱਧ ਤੇਰੇ ਨਾਲ ਪਿਆਰ ਏ, All Of My Feelings! ਜਿਨਾ ਗੁਸਾ ਕਰਦੀ ਏ ਤੇਰੀ ਨਾਰ ਵੀ! ਮੰਨਦੀ ਮੈਂ ‘attitude’ ਜ਼ਿਆਦਾ ਤੇਰੇ ‘ਚ, ਸਹਿਨੀ ਆ ਮੈਂ ਤੇਰੇ ਕਰਕੇ, ਤੈਨੂ ਵੀ ਥੋਡਾ ਜਿਯਾ ‘change’ ਹੋਣਾ ਪੈਣਾ ਆਏ, ਹੋਣਾ ਪੇਨਾ ‘ਨਿੱਕ’ ਮੇਰੇ ਕਾਰਕੇ, ਮੇਰੇ ਅੱਗੇ ਆਕੇ ਨਾ ‘blank’ ਹੋਇਆ ਕਰ, ਨਾ ਹਰ ਇਕ ਕੁੜੀ ਨਾਲ ‘frank’ ਹੋਇਆ ਕਰ, ਜੋ ਵਿਗਾੜਦੇ ਆ, ਜੋ ਵਿਗਾੜਦੇ ਆ, ਜੋ ਵਿਗਾੜਦੇ ਆ ਤੈਨੂ ਮੈਂ ਸੁਧਾਰਨੇ, ਜੇੜੇ ‘4-5’ ਖਾਸ ਤੇਰੇ ਯਾਰ ਐ, ਜਿਨ੍ਹਾਂ ਗੁੱਸਾ ਕਰਦੀ ਏ ਤੇਰੀ ਨਾਰ ਵੇ, ਓਨੂੰ ਓਧੋਂ ਵੱਧ ਤੇਰੇ ਨਾਲ ਪਿਆਰ ਏ, ਜਿਨਾ ਗੁਸਾ ਕਰਦੀ ਏ ਤੇਰੀ ਨਾਰ ਵੀ ਵੇ!